Author: editor

ਹਾਕੀ ਵਰਲਡ ਕੱਪ ਅਗਲੇ ਸਾਲ ਦੇ ਸ਼ੁਰੂ ‘ਚ 13 ਤੋਂ 29 ਜਨਵਰੀ ਤੱਕ ਇੰਡੀਆ ਦੇ ਸੂਬੇ ਉੜੀਸਾ ਵਿਖੇ ਹੋਣ ਜਾ ਰਿਹਾ ਹੈ। ਇਸ ‘ਚ ਇੰਡੀਆ ਦੇ ਜਿੱਤਣ ਦੀਆਂ ਕਾਫੀ ਉਮੀਦਾਂ ਹਨ। ਉੜੀਸਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਲਾਨ ਕੀਤਾ ਹੈ ਕਿ ਪੁਰਸ਼ ਹਾਕੀ ਵਿਸ਼ਵ ਕੱਪ ਲਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਜਾਵੇਗਾ। ਪਟਨਾਇਕ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, ‘ਅਸੀਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਹੈ।’ ਉਨ੍ਹਾਂ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 13 ਤੋਂ 29 ਜਨਵਰੀ ਤੱਕ ਹੋਣ ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ‘ਚ…

Read More

ਯੂਨਾਈਟਿਡ ਵਰਲਡ ਰੈਸਲਿੰਗ ਨੇ ਐਲਾਨ ਕੀਤਾ ਹੈ ਕਿ 2023 ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਨਵੀਂ ਦਿੱਲੀ ‘ਚ 28 ਮਾਰਚ ਤੋਂ 2 ਅਪ੍ਰੈਲ ਤੱਕ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਅਗਲੇ ਸਾਲ ਤੋਂ ਹੋਣ ਵਾਲੇ ਰੈਂਕਿੰਗ ਸੀਰੀਜ਼ ਮੁਕਾਬਲਿਆਂ ਦੌਰਾਨ ਪਹਿਲਵਾਨਾਂ ਨੂੰ ਉਨ੍ਹਾਂ ਦੇ ਭਾਰ ‘ਚ ਦੋ ਕਿਲੋਗ੍ਰਾਮ ਤੱਕ ਦੀ ਢਿੱਲ ਦਿੱਤੀ ਜਾਵੇਗੀ। ਏਸ਼ੀਆਈ ਚੈਂਪੀਅਨਸ਼ਿਪ ਨਵੀਂ ਦਿੱਲੀ ‘ਚ ਤਿੰਨ ਸਾਲਾਂ ‘ਚ ਦੋ ਵਾਰ ਕਰਵਾਈ ਜਾਵੇਗੀ। ਭਾਰਤੀ ਰਾਜਧਾਨੀ ਨੇ ਫਰਵਰੀ 2020 ‘ਚ ਵੀ ਵੱਕਾਰੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਦੋ ਕਿਲੋ ਦੀ ਛੋਟ ਯੂ.ਡਬਲਿਊ.ਅਬਲਿਊ. ਬਿਊਰੋ ਦੁਆਰਾ ਮਨਜ਼ੂਰੀ ਦਿੱਤੀ ਗਈ ਜਦੋਂ ਇਸ ਨੇ 2023 ਕੈਲੰਡਰ ਨੂੰ ਅੰਤਿਮ ਰੂਪ ਦੇਣ ਲਈ ਇਕ ਮੀਟਿੰਗ ਕੀਤੀ। ਯੂ.ਡਬਲਿਊ.ਅਬਲਿਊ. ਦੀ…

Read More

ਦੋ ਸਾਲਾਂ ਦੇ ਵਕਫ਼ੇ ਮਗਰੋਂ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਬੋਧ ਗਯਾ ਪੁੱਜੇ। ਕਰੋਨਾ ਮਹਾਮਾਰੀ ਕਾਰਨ ਉਹ ਬੋਧੀਆਂ ਦੇ ਧਾਰਮਿਕ ਸਥਾਨ ਦੇ ਦੌਰੇ ‘ਤੇ ਨਹੀਂ ਜਾ ਸਕੇ ਸਨ। ਗਯਾ ਏਅਰਪੋਰਟ ‘ਤੇ ਜ਼ਿਲ੍ਹਾ ਮੈਜਿਸਟਰੇਟ ਥਿਆਗਰਾਜਨ ਅਤੇ ਐੱਸ.ਐੱਸ.ਪੀ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਅਧਿਕਾਰੀਆਂ ਨੇ ਦਲਾਈ ਲਾਮਾ ਦਾ ਨਿੱਘਾ ਸਵਾਗਤ ਕੀਤਾ। ਬੋਧ ਗਯਾ ਮੰਦਰ ਪ੍ਰਬੰਧਨ ਟਰੱਸਟ ਦੇ ਮੈਂਬਰ ਅਰਵਿੰਦ ਸਿੰਘ ਮੁਤਾਬਕ ਦਲਾਈ ਲਾਮਾ ਦੀ ਇਕ ਝਲਕ ਦੇਖਣ ਲਈ ਵੱਡੀ ਗਿਣਤੀ ਲੋਕ ਸੜਕ ਦੇ ਕੰਢੇ ‘ਤੇ ਖੜ੍ਹੇ ਹੋਏ ਸਨ। ਦਲਾਈ ਲਾਮਾ ਕਾਲਚੱਕਰ ਮੈਦਾਨ ‘ਚ 29 ਤੋਂ 31 ਦਸੰਬਰ ਤੱਕ ਪ੍ਰਵਚਨ ਕਰਨਗੇ। ਨੋਬੇਲ ਪੁਰਸਕਾਰ ਜੇਤੂ ਦੀ ਆਮਦ ‘ਤੇ ਉਨ੍ਹਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ…

Read More

ਲੰਬੇ ਸਮੇਂ ਤੋਂ ਸ਼ਾਂਤ ਹੋਇਆ ਕਰੋਨਾ ਇਕ ਵਾਰ ਫਿਰ ਨਵੇਂ ਰੂਪ ‘ਚ ਆ ਕੇ ਤਬਾਹੀ ਮਚਾਉਣ ਲਈ ਤਿਆਰ ਹੈ। ਚੀਨ ‘ਚ ਕਰੋਨਾ ਨਾਲ ਹਾਲਾਤ ਖ਼ਰਾਬ ਹਨ। ਕਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਚੀਨ ‘ਚ ਹੜਕੰਪ ਮਚ ਗਿਆ ਹੈ। ਇੰਨੀ ਵੱਡੀ ਗਿਣਤੀ ‘ਚ ਲੋਕ ਸੰਕਰਮਿਤ ਹੋ ਰਹੇ ਹਨ ਕਿ ਡਾਕਟਰੀ ਸਾਧਨਾਂ ਦੀ ਘਾਟ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰੀ ਹੈ, ਜਿਸ ਕਾਰਨ ਚੀਨ ‘ਚ ਨਾ ਸਿਰਫ਼ ਹਸਪਤਾਲ ਦੇ ਬੈੱਡ, ਵੈਂਟੀਲੇਟਰ ਅਤੇ ਦਵਾਈਆਂ ਦੀ ਘਾਟ ਹੈ, ਸਗੋਂ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਵੀ ਕਾਫੀ ਘਾਟ ਹੈ। ਅਜਿਹੇ ‘ਚ ਚੀਨ ਦੀਆਂ ਮੀਡੀਆ ਰਿਪੋਰਟਾਂ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਕ…

Read More

ਗੋਲੀਆਂ ਮਾਰ ਕੇ ਕਤਲ ਕੀਤੇ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਮਾਨਸਾ ਪੁਲੀਸ ਵੱਲੋਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ‘ਚ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਿਲ ਪੰਡਿਤ, ਬਿੱਟੂ, ਮਨਪ੍ਰੀਤ ਤੂਫ਼ਾਨ, ਮਨੀ ਰਈਆ ਅਤੇ ਜਗਤਾਰ ਸਿੰਘ ਮੂਸਾ ਦਾ ਨਾਂ ਸ਼ਾਮਲ ਹੈ। ਇਨ੍ਹਾਂ 7 ਮੁਲਜ਼ਮਾਂ ਖ਼ਿਲਾਫ਼ ਪੁਲੀਸ ਨੇ ਚਲਾਨ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲ ਕਾਂਡ ‘ਚ ਹੁਣ ਤੱਕ 31 ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਾਸਮ-ਖਾਮ ਦੀਪਕ ਟੀਨੂੰ ਦੇ ਪੁਲੀਸ ਹਿਰਾਸਤ ‘ਚੋਂ ਫ਼ਰਾਰ ਹੋਣ ਦਾ ਮਾਮਲੇ ‘ਚ ਮਾਨਸਾ ਪੁਲੀਸ ਵੱਲੋਂ ਬਰਖ਼ਾਸਤ ਕੀਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਪ੍ਰੀਤਪਾਲ…

Read More

ਛੇ ਗੇਂਦਾਂ ‘ਤੇ ਛੇ ਛਿੱਕੇ ਮਾਰਨ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ ਤੇ ਕ੍ਰਿਕਟ ‘ਚ ਜੇ ਹੁਣ ਕੁਝ ਨਵਾਂ ਹੈ ਤਾਂ ਉਹ ਬਹਿਰੀਨ ਦੇ ਤੇਜ਼ ਗੇਂਦਬਾਜ਼ ਰਿਜ਼ਵਾਨ ਬੱਟ ਨੇ ਕਰ ਦਿਖਾਇਆ ਹੈ। ਮਲੇਸ਼ੀਆ ‘ਚ ਖੇਡੀ ਜਾ ਰਹੀ ਚਾਰ ਦੇਸ਼ਾਂ ਦੀ ਟੀ-20 ਸੀਰੀਜ਼ ‘ਚ ਰਿਜ਼ਵਾਨ ਬੱਟ ਨੇ ਸਿੰਗਾਪੁਰ ਦੇ ਖ਼ਿਲਾਫ਼ 16 ਦੌੜਾਂ ਦੇ ਕੇ 6 ਵਿਕਟਾਂ ਲਈਆਂ ਪਰ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਆਪਣੀਆਂ 5 ਵਿਕਟਾਂ 6 ਗੇਂਦਾਂ ‘ਚ ਹਾਸਲ ਕੀਤੀਆਂ। ਰਿਜ਼ਵਾਨ ਨੇ ਆਪਣੀਆਂ ਪਹਿਲੀਆਂ 14 ਗੇਂਦਾਂ ‘ਚ ਕੋਈ ਵਿਕਟ ਨਹੀਂ ਲਈ। ਪਰ ਇਸ ਤੋਂ ਬਾਅਦ ਉਸ ਨੇ ਅਗਲੀਆਂ 6 ਗੇਂਦਾਂ ‘ਤੇ 5 ਵਿਕਟਾਂ ਲਈਆਂ। ਰਿਜ਼ਵਾਨ ਨੇ 18ਵੇਂ…

Read More

ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ ‘ਚ ਬਰਫ਼ੀਲੇ ਤੂਫ਼ਾਨ ਨੇ ਦਸਤਕ ਦੇ ਦਿੱਤੀ ਹੈ ਅਤੇ ਵੈਨਕੂਵਰ ਏਅਰਪੋਰਟ ‘ਤੇ ਤਾਂ ਸਨੋਅ ਜੰਮ ਜਾਣ ਕਰਕੇ ਫਲਾਈਟਾਂ ਰੱਦ ਹੋ ਗਈਆਂ। ਬਾਅਦ ‘ਚ ਕੁਝ ਸਮੇਂ ਲਈ ਏਅਰਪੋਰਟ ਨੂੰ ਵੀ ਬੰਦ ਕਰਨਾ ਪਿਆ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਸਨੋਅ ਸਟੋਰਮ ਦੀ ਚਿਤਾਵਨੀ ਦਿੱਤੀ ਹੈ ਅਤੇ ਤਿੰਨ ਦਿਨ ਤੱਕ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਉਂਝ ਕੈਨੇਡਾ ‘ਚ ਬਰਫਬਾਰੀ ਦੇ ਸੀਜ਼ਨ ਦੀ ਸ਼ੁਰੂਆਤ ‘ਚ ਬਰਫੀਲਾ ਤੂਫਾਨ ਆ ਗਿਆ ਹੈ। ਦੇਸ਼ ਦੇ ਕਈ ਇਲਾਕਿਆਂ ‘ਚ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਦੇ ਇਲਾਕਿਆਂ ‘ਚ ਸੜਕਾਂ ‘ਤੇ ਡੇਢ ਫੁੱਟ ਤੱਕ ਬਰਫ ਜਮ੍ਹਾ ਹੋ…

Read More

ਦੁਨੀਆਂ ਭਰ ਦੇ ਮੁਲਕਾਂ ‘ਚ ਵੱਸਦੇ ਲੋਕਾਂ ਦੀ ਕੈਨੇਡਾ ‘ਚ ਪੱਕੇ ਤੌਰ ‘ਤੇ ਵੱਸ ਜਾਣ ਪ੍ਰਤੀ ਵਿਸ਼ੇਸ਼ ਖਿੱਚ ਹੈ ਅਤੇ ਕੈਨੇਡਾ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦਾ ਬਾਂਹਾਂ ਖੋਲ੍ਹ ਕੇ ਸਵਾਗਤ ਕਰਦਾ ਹੈ। ਇਸ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਵੱਡੀ ਪੱਧਰ ‘ਤੇ ਪੀ.ਆਰ. ਦਿੱਤੀ ਜਾ ਰਹੀ ਹੈ। ਕੈਨੇਡਾ ਨੇ ਇਸ ਸਾਲ ਨਵੰਬਰ ਦੇ ਅੰਤ ਤੱਕ ਰਿਕਾਰਡ 48 ਲੱਖ ਆਵਾਸ ਅਰਜ਼ੀਆਂ ਪ੍ਰਕਿਰਿਆ ‘ਚੋਂ ਲੰਘਾ ਦਿੱਤੀਆਂ ਹਨ। ਆਵਾਸ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਇਸੇ ਸਮੇਂ ਤੱਕ 25 ਲੱਖ ਅਰਜ਼ੀਆਂ ‘ਤੇ ਵਿਚਾਰ ਦਾ ਕੰਮ ਮੁਕੰਮਲ ਕੀਤਾ ਗਿਆ ਸੀ। ਕੈਨੇਡਾ ਦੇ ਆਵਾਸ ਤੇ ਨਾਗਰਿਕਤਾ ਵਿਭਾਗ ਨੇ ਕਿਹਾ ਹੈ, ‘ਆਵਾਸ…

Read More

ਹਰਿਆਣਾ ਦੀ ਐਡਹਾਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਮਾਮੂਲੀ ਵਿਰੋਧ ਦੌਰਾਨ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ‘ਚ ਗੁਰਦੁਆਰਾ ਡੇਰਾ ਅੱਡਣਸ਼ਾਹੀ ਸੰਤਪੁਰਾ (ਯਮੁਨਾਨਗਰ) ਦੇ ਮੁਖੀ ਬਾਬਾ ਕਰਮਜੀਤ ਸਿੰਘ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦਾ ਪ੍ਰਧਾਨ ਚੁਣ ਲਿਆ ਗਿਆ। ਚੋਣ ਪ੍ਰਕਿਰਿਆ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਦੀ ਦੇਖ-ਰੇਖ ਹੇਠ ਮਿੰਨੀ ਸਕੱਤਰੇਤ ‘ਚ ਸੰਪੰਨ ਹੋਈ। ਇਸ ਤੋਂ ਪਹਿਲਾਂ 37 ਮੈਂਬਰਾਂ ਨੇ ਕਮੇਟੀ ਦੇ ਸੰਵਿਧਾਨ ਅਨੁਸਾਰ ਸਹੁੰ ਚੁੱਕੀ। ਉਨ੍ਹਾਂ ਨੂੰ ਚੋਣ ਕਮਿਸ਼ਨਰ ਆਈ.ਏ.ਐੱਸ. ਅਧਿਕਾਰੀ ਮਨੀਰਾਮ ਸ਼ਰਮਾ ਨੇ ਸਹੁੰ ਚੁਕਾਈ। ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਬਾਬਾ ਕਰਮਜੀਤ ਸਿੰਘ ਯਮੁਨਾਨਗਰ ਨੂੰ ਪ੍ਰਧਾਨ ਚੁਣਿਆ ਹੈ। ਇਸ…

Read More

ਇਕ ਬਿਰਧ ਵਿਅਕਤੀ ਨੂੰ ਟੱਕਰ ਮਾਰਨ ਤੇ ਹੱਤਿਆ ਕਰਨ ਵਾਲੇ ਭਾਰਤੀ ਮੂਲ ਦੇ ਡਰਾਈਵਰ ਨੇ ਲਾਇਸੰਸ ਵਾਪਸ ਲੈਣ ਦੀ ਅਪੀਲ ਜਿੱਤ ਲਈ ਹੈ। ਗਲਾਸਗੋ ‘ਚ ਇਕ 71 ਸਾਲਾ ਵਿਅਕਤੀ ਦੀ ਹੱਤਿਆ ‘ਚ 36 ਸਾਲਾ ਸੰਦੀਪ ਸਿੰਘ ਨੂੰ ਗੱਡੀ ਚਲਾਉਣ ਤੋਂ 10 ਸਾਲਾਂ ਲਈ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਪਰ ਹੁਣ ਅਪੀਲ ਜਿੱਤਣ ਤੋਂ ਬਾਅਦ ਉਸ ਨੂੰ ਰੈਸਟੋਰੈਂਟ ਕਾਰੋਬਾਰ ਨੂੰ ਵਧਾਉਣ ‘ਚ ਮਦਦ ਮਿਲੇਗੀ। ਸੰਦੀਪ ਸਿੰਘ 30 ਮੀਲ ਪ੍ਰਤੀ ਘੰਟਾ ਦੇ ਖੇਤਰ ‘ਚ ਲਗਭਗ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਉਸਦੀ ਬੀ.ਐੱਮ.ਡਬਲਿਊ. ਨੇ 20 ਫਰਵਰੀ 2014 ਨੂੰ ਡਾਰਨਲੇ ਖੇਤਰ ‘ਚ ਨਿਟਸ਼ਿੱਲ ਰੋਡ ‘ਚ ਬਿਲੀ…

Read More